• ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ ਦੱਸਦਾ ਏ ਹਾਲ ਮੇਰੇ ਪਿੰਡ ਦੀ ਨੁਹਾਰ ਦਾ
  • ਜਦੋਂ ਮੇਰੇ ਪਿੰਡ ਦੀਆਂ ਤੀਆਂ ਧੀਆਂ ਮਿਲ਼ੀਆਂ ਰੋ ਰੋ ਇਸ ਬੁੱਲੇ ਦੀਆਂ ਅੱਖਾਂ ਹੋਈਆਂ ਗਿੱਲੀਆਂ
  • ਜਦੋਂ ਜਦੋਂ ਆਏ ਬੁੱਲੇ ਠੰਡੀਆਂ ਹਵਾਵਾਂ ਦੇ ਚਿਰਾਂ ਬਾਅਦ ਮਿਲ਼ੇ ਹੋਣ ਜਿਵੇਂ ਪੁੱਤ ਮਾਵਾਂ ਦੇ
  • ਖਿੰਡ ਗਿਆ ਰੰਗ ਕਿਸੇ ਕੱਜਲ਼ੇ ਦੀ ਧਾਰ ਦਾ
  • ਜਦੋਂ ਜਦੋਂ ਆਏ ਬੁੱਲੇ ਠੰਡੀਆਂ ਹਵਾਵਾਂ ਦੇ
  • ਸੁੱਖਾਂ ਥੋਡੀਆਂ ਦੇ ਨਾਲ਼ ਸੁੱਖਾਂ ਮੈਂ ਗੁਜ਼ਾਰ ਦਾ
  • ਦਿੰਦਾ ਏ ਸੁਨੇਹਾ ਸੋਹਣੇ ਸੋਨੇ ਜਿਹੇ ਪੁੱਤਾਂ ਨੂੰ ਧੀਆਂ ਨੂੰ ਨਾ ਮਾਰਿਓ ਤੇ ਵੱਢਿਓ ਨਾ ਰੁੱਖਾਂ ਨੂੰ
  • ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ ਇੱਕ ਬੁੱਲਾ ਆਇਆ ਏ ...
  • ਧੀਆਂ ਨੂੰ ਨਾ ਮਾਰਿਓ ਤੇ ਵੱਢਿਓ ਨਾ ਰੁੱਖਾਂ ਨੂੰ
  • ਇੱਕ ਮੇਰੇ ਸਿਰ ਬਾਪੂ ਬੋਹੜਾਂ ਵਾਲ਼ੀ ਛਾਂ ਏ ਇੱਕ ਮੇਰੇ ਸਿਰ 'ਤੇ ਪੰਜਾਬੀ ਮੇਰੀ ਮਾਂ ਏ ਦਵਿੰਦਰ ਨੂੰ ਆਸਰਾ ਏ ਦੋਹਾਂ ਦੇ ਪਿਆਰ ਦਾ
  • ਇੱਕ ਬੁੱਲਾ ਆਇਆ ਏ ...